ਜੰਗਲੀ ਕਿੱਕਰ
ਜਨਵਰੀ ਦੀ ਧੁੱਪ ਵਿੱਚ –
ਚਰਵਾਹੇ ਦੀ ਮੁਸਕਾਣ

ਰੋਜ਼ੀ ਮਾਨ