ਕਕਰੀਲੀ ਹਵਾ –
ਬੁੱਢੇ ਬਾਪ ਦੀ ਐਨਕ ਤੇ
ਦਿਨ ਛਿਪਦੇ ਦੀ ਲਾਲੀ

ਹਰਵਿੰਦਰ ਧਾਲੀਵਾਲ