ਸਾਗਰ ਕੰਢਾ –
ਇੱਕੋ ਪਾਸੇ ਵਹਿੰਦੀਆ ਦੋ ਲਹਿਰਾ 
ਮਿਲ ਹੋਈਆ ਉੱਚੀਆ

ਰਘਬੀਰ ਦੇਵਗਣ