ਠੰਢੀ ਸ਼ਾਮ –
ਲੈਂਪ ਪੋਸਟ ਥੱਲੇ ਗਿਣੇ 
ਕਾਸੇ ‘ਚੋਂ ਕਢ ਭਾਨ

ਸੰਜੇ ਸਨਨ