ਢਲਦਾ ਸੂਰਜ 
ਮੇਰੀ ਬਗੀਚੀ ਚ ਟਿਕਿਆ ਇੱਕ ਪਲ 
ਜਾਂਦਾ ਸਾਲ

ਅਰਵਿੰਦਰ ਕੌਰ