ਲਿਸ਼ਕਦਾ ਹਰਾ ਘਾਹ –
ਦਾਦੀ ਉਣ ਰਹੀ ਸਾਰਾ ਪਿਆਰ
ਗਰਮ ਟੋਪੀ ਵਿਚ

ਰੋਜ਼ੀ ਮਾਨ