ਬੀਤ ਚਲਿਆ ਵਰ੍ਹਾ
ਰਜਾਈ ਦੇ ਨਿੱਘ ‘ਚ ਬੈਠਾ ਬਜ਼ੁਰਗ
ਕਰੀ ਜਾਏ ਜਮਾਂ ਘਟਾਓ

ਗੁਰਨੇਤਰ ਸਿੰਘ