ਨਵੇਂ ਸਾਲ ਦੀ ਸਵੇਰ 
ਤੁੱਪਕਾ ਤੁੱਪਕਾ ਡਿੱਗੇ 
ਇੱਕ ਬੁੱਕ ਪਾਣੀ

ਨਿਰਮਲ ਸਿੰਘ ਧੌਂਸੀ