ਮੈਂ ਪਿੱਪਲ ਨੂੰ ਕਿਹਾ 
ਨਵਾਂ ਸਾਲ ਮੁਬਾਰਕ 
ਕੰਬਣ ਲੱਗੇ ਪੱਤੇ 

ਸ਼ਿੰਦਰ ਸ਼ਿੰਦ