ਵਰ੍ਹੇ ਦੀ ਆਖਿਰੀ ਰਾਤ 
ਸੇਠ ਦੇ ਮੁੰਡੇ ਵੱਢ ਸੁੱਟਿਆ 
ਗਲੀ ਕਿਨਾਰੇ ਸੁੱਖਾ ਰੁਖ

ਗੀਤ ਅਰੋੜਾ