ਸਾਲ ਦਾ ਅਖੀਰਲਾ ਦਿਨ –
ਮਾਹੀ ਨੇ ਤੋਹਫ਼ੇ ਚ ਦਿੱਤਾ 
ਮੇਨੂ ਇੱਕ ਨਵਾ ਰਿਸ਼ਤਾ

ਦਵਿੰਦਰ ਕੌਰ