ਨੰਗੇ ਪੈਰੀਂ ਸੈਰ
ਪੌਣ ਸੁਆਰੇ ਵਾਲ਼ ਓਸਦੇ
ਘਾਹ ਪਿਆ ਧੋਵੇ ਪੈਰ

ਜਗਜੀਤ ਸੰਧੂ