ਇੱਕ ਇੱਕ ਤਾਰਾ ਚੜੇ
ਸੰਧਿਆ ਵੇਲੇ ਸੁਆਣੀਆਂ ਰੁੱਝੀਆਂ
ਦੀਵਾ ਬੱਤੀ ਕਰਨ
****
ਦੀਵੇ ਲਾਓਂਦੀਆਂ
ਤਾਰਿਆਂ ਵੇਲਾ ਸੁਆਣੀਆਂ
ਘਰ ਜਗਮਗਾਓਂਦੀਆਂ

ਦਰਬਾਰਾ ਸਿੰਘ