ਸੁਨਸਾਨ ਫੁਟਪਾਥ
ਮੂਧੇ ਕਟੋਰੇ ਮੂਹਰੇ ਖਿਲਰੇ 
ਕੁਝ ਚਮਕਦੇ ਸਿੱਕੇ

ਸਰਬਜੋਤ ਸਿੰਘ ਬਹਿਲ