ਚੁਗ ਰਹੀ ਹੈ
ਉਹ ਟੁੱਟੀਆਂ ਵੰਗਾਂ ਦੇ ਟੋਟੇ
ਤੇਰੇ ਜਾਣ ਤੋਂ ਬਾਅਦ

ਗੁਰਮੇਲ ਬਦੇਸ਼ਾ