ਚਿੱਕੜ ਰਸਤਾ
ਉਸ ਪਾਰ ਕਰਦਿਆਂ ਮਾਰੀ 
ਦੋ ਹੱਥ ਡੂੰਘੀ ਛਾਲ

ਨਿਰਮਲ ਸਿੰਘ ਧੌਂਸੀ