ਮੁਖੜਾ ਹੋਇਆ ਲਾਲ
ਉਹਦੀ ਲੋਈ ਨਾਲ ਛੂਹ ਗਿਆ
ਮੇਲੇ ਵਿਚ ਸ਼ਾਲ

ਗੁਰਮੀਤ ਸੰਧੂ