ਮਹਿੰਦੀ ਦਾ ਸ਼ਗੁਨ 
ਭਰ ਅਖਾਂ ਅਮੜੀ ਚੁੰਮਿਆ 
ਲਾਡੋ ਦਾ ਮਥਾ

मेहंदी का शगुन
भर नयन अम्मा चूमे
लाडो का माथा

mehandi ceremony
with moist eyes the mother
kisses daughters forehead

ਮਨਦੀਪ ਮਾਨ