ਆੜ੍ਹਤੀਏ ਦੇ ਲਾਹ ਟਰਾਲੀ
ਬੋਹਲ਼ ‘ਤੇ ਲਿਟਿਆ ਜੱਟ
ਕੋਲ਼ੇ ਬੋਤਲ ਖਾਲੀ

ਦਰਬਾਰਾ ਸਿੰਘ