ਪਹਾੜੀ ਬੇਰੀ
ਦੀਆਂ ਬੈਰੀਆਂ
ਕੂਲਾਂ ਕੱਢੇ ਇਕ ਰੌਬਿਨ
ਸਿਆਲ ਲਈ ਦੱਖਣ
ਜਾਣ ਤੋਂ ਟਹਿਲਾਂ

ਸੁਵੇਗ ਦਿਓਲ