ਅੱਕ ਦੇ ਬੂਟੇ ਥੱਲੇ
ਛਹਿ ਲਾਈ ਬਿਲੀ ਊਂਘੇ
ਚੂਹੇ ਦੀ ਖੁੱਡ ਕੋਲ।

ਕੁਲਜੀਤ ਮਾਨ