ਅੱਖੀਂ ਹੰਝੂ ~
ਅੱਗ ਮਘਾਉਂਦੀ ਭੂਕਨੇ ‘ਚ 
ਮਾਰੇ ਫੂਕਾਂ

ਸਰਬਜੀਤ ਸਿੰਘ ਖਹਿਰਾ