ਦੁਸਹਿਰੇ ਤੋਂ ਬਆਦ
ਕਗਾਜ਼ ਚੁਗਦੀ ਨੇ ਕਬਰ ਤੋ ਚੁੱਕੀ
ਅੱਧ-ਸੜੀ ਫੁੱਲਝੜੀ

ਗੁਰਵਿੰਦਰ ਸਿੰਘ ਸਿੱਧੂ