ਅਰਘ ਪੁੰਨਿਆ- 
ਅਲ੍ਹੜ ਕੁੜੀ ਨੇ ਭਾਬੀ ਤੋਂ ਮੰਗੀ 
ਚੌਲਾਂ ਦੀ ਮੁੱਠੀ

ਗੁਰਮੁਖ ਭੰਦੋਹਲ ਰਾਈਏਵਾਲ