ਭੈਣ ਭਰਾ ਡਿੱਗੇ
ਪਿਉ ਨੇ ਚੁਕਿਆ ਭੱਜਕੇ
ਪੁੱਤ ਨੂੰ ਪਹਿਲਾਂ

ਕਰਮਜੀਤ ਸਮਰਾ