ਹੌਲੀ ਹੌਲੀ ਖੁਰਿਆ-
ਪਾਣੀ ਦਾ ਸਥੂਲ ਵਜੂਦ
ਪਾਣੀ ਦੇ ਵਿਚ ਮਿਲਿਆ

ਦਰਬਾਰਾ ਸਿੰਘ