ਗੱਡੀ ਲੱਗਣ ਬਾਦ 
ਦੁਪੱਟਾ ਹੋਰ ਵੀ ਤੇਜ ਉੱਡਿਆ
ਸਟੇਸ਼ਨ ਤੇ ਖੜੀ ਦਾ

ਰਾਜਿੰਦਰ ਸਿੰਘ ਘੁੱਮਣ