ਦਸਤਕ ਹੋਈ –
ਅੱਭੜਵਾਹੇ ਉੱਠਿਆ ਕੋਈ –
ਖੁਸ਼ਬੂ ਮਹਿਕੀ.

ਸਵਰਨ ਸਿੰਘ