ਤੜਕੇ ਦਾ ਤਾਰਾ 
ਵਗਿਆ ਪੁਰਾ ਤੇ ਟੁਣਕ ਪਈ 
ਬਲਦ ਦੇ ਗੱਲ ‘ਚ ਟੱਲੀ

ਸਰਬਜੋਤ ਸਿੰਘ ਬਹਿਲ