ਤ੍ਰੇਲੀ ਸਵੇਰ
ਵੱਟ ‘ਤੇ ਭੱਜਦੀ ਦੀਆਂ
ਹਰੀਆਂ ਝਾਂਜਰਾਂ

ਪੁਸ਼ਪਿੰਦਰ ਸਿੰਘ ਪੰਛੀ