ਰਾਤ ਦੀ ਸੈਰ
ਪੂਰਨਮਾਸ਼ੀ ਦੇ ਚੰਨ ਤੇ ਪੈਂਦੇ
ਦਿਸਣ ਬਿਰਖ਼ਾਂ ਦੇ ਪ੍ਰਛਾਵੇਂ

ਸੁਵੇਗ ਦਿਓਲ