ਰਾਤੀਂ ਦੂਸਰਾ ਪਹਿਰ 
ਕਿੰਨਾ ਉੱਚਾ ਹਾਏ!ਕਿੰਨਾ ਕੱਲਾ 
ਪੂਰਾ ਚੰਦਰਮਾ 

आधी रात
कितना ऊँचा हाए!कितना अकेला
पूरा चाँद

midnight
so high ah!so lonely
full moon

ਮਨਦੀਪ ਮਾਨ