ਬੱਦਲਾਂ ਉਹਲੇ ਸੂਰਜ 
ਉਹਦੀ ਚੁੰਨੀ ਵਿਚੋਂ ਚਮਕੀ 
ਜ਼ਰਦੋਜ਼ੀ ਦੀ ਤਾਰ

ਅਰਵਿੰਦਰ ਕੌਰ