ਭਾਦੋਂ ਦੀ ਸ਼ਾਮ
ਘਿਰੀ ਕਾਲੀ ਘਟਾ
ਬੇਬੇ ਸਾਂਭੇ ਪਾਥੀਆਂ

ਉਮੇਸ਼ ਘਈ