ਤ੍ਰੇਲ ਭਿੱਜੇ
ਹਰੇ ਹਰੇ ਘਾਹ ਤੇ
ਗੌਲਫ ਖੇਲਣ
ਪੱਤਝੜੀ ਸੂਰਜ
ਦਾ ਲਾਹਾ

ਸੁਵੇਗ ਦਿਓਲ