ਅਸਮਾਨੀਂ ਚਿੱਟੇ ਬੱਦਲ –
ਛੱਪੜ ਕੰਢੇ ਬੈਠਿਆਂ ਲਿਖੀ 
ਨਵੀਂ ਕਵਿਤਾ

ਪ੍ਰੀਤ ਰਾਜਪਾਲ