ਪੱਤਝੜੀ ਦੁਪਿਹਰ 
ਬੁੱਧ ਦੀ ਮੂਰਤ ਲਾਗੇ 
ਤਰੇ ਸੁਕਾ ਕਮਲ

ਦਵਿੰਦਰ ਕੌਰ