ਪੱਤਝੜੀ ਸ਼ਾਮ-
ਸੁੱਕੇ ਰੁੱਖ ਤੇ ਲਮਕਦਾ
ਖਾਲੀ ਆਲ੍ਹਣਾ

ਇਕਬਾਲ ਭਾਮ