ਉਡਦਾ ਧੁਆ
ਝੋਨੇ ਦੇ ਨਾੜ ਨੂੰ ਅੱਗ
ਵਟਿਆ ਧੁਪ ਦਾ ਰੰਗ

ਪੁਸ਼ਪਿੰਦਰ ਸਿੰਘ ਪੰਛੀ