ਢਲਦੀ ਸ਼ਾਮ —
ਅਰਦਾਸ ਵਿਚ ਜੁੜੇ 
ਮੇਰੇ ਬਿਰਧ ਬਾਪ ਦੇ ਹੱਥ

ਅਰਵਿੰਦਰ ਕੌਰ