ਭੋਲੀ ਬੱਚੀ 
ਸਾਰੀ ਰਾਤ ਚਿੰਬੜੀ ਰਹੀ
ਡੰਡੀ ਨਾਲ ਸੁੰਡੀ

ਦਰਬਾਰਾ ਸਿੰਘ