ਬਾਪੂ ਦਾ ਖੰਘੂਰਾ
ਕਾਹਲੀ ਕਾਹਲੀ ਪੱਲਾ ਕਰਦਿਆਂ 
ਛਣਕ ਪਈ ਵੰਗ 

ਅਰਵਿੰਦਰ ਕੌਰ