ਅੱਸੂ ਮਹੀਨਾ
ਝੋਨੇ ਤੇ ਚਮਕਣ
ਮੱਕੜੀ ਦੇ ਜਾਲੇ

ਹਰਵਿੰਦਰ ਤਤਲਾ