ਉਹ ਪਲੋਸੇ
ਹੀਰੇ ਦੀ ਮੁੰਦਰੀ 
ਖੰਭ ਕਲਮ ਨਾਲ਼

she caresses
her diamond ring
with quill-pen

वह छूआए
हीरे की अंगूठी को
कलम की पंखुरी से
ਜਗਜੀਤ ਸੰਧੂ