ਉੱਠੇ ਭਾਫ਼
ਚਾਹ ਦੇ ਗ਼ਿਲਾਸ ‘ਚੋਂ
ਨਿੱਕੜਾ ਮਾਰੇ ਫ਼ੂਕਾਂ

ਉਮੇਸ਼ ਘਈ