ਪੋਹ ਦੀ ਚਾਨਣੀ 
ਅੱਕ ਦੇ ਬੂਟੇ ਤੋਂ ਲੰਘਿਆ 
ਉਸ ਦਾ ਪਰਛਾਵਾਂ

ਸਹਿਜਪ੍ਰੀਤ ਮਾਂਗਟ