ਅੱਸੂ ਦਾ ਮਹੀਨਾ –
ਲਾਚੀਆਂ ਵਾਲਾ ਦੁੱਧ ਫੜਾਵੇ 
ਮਹਿਕੀ ਰਾਤ ਦੀ ਰਾਣੀ

ਵਿੱਕੀ ਸੰਧੂ