ਤਰਿੱਪ-ਤਰਿੱਪ ਤਰੇਲ
ਗੁਲਾਬ ਦੇ ਰਾਖਿਆਂ ( ਕੰਡਿਆਂ ) ਦਾ 
ਧੁਪ ਰਿਹਾ ਮੁੱਖੜਾ

ਪ੍ਰੇਮ ਮੈਨਨ