ਡੋਲੀ ਵਾਲੀ ਕਾਰ 
ਕੁਝ ਦੇਰ ਤੱਕ ਉੱਡੀ ਨਾਲ 
ਕੂੰਜਾਂ ਦੀ ਡਾਰ

ਸਰਬਜੋਤ ਸਿੰਘ ਬਹਿਲ