ਟੈਕਸੀ ਡਰਾਈਵਰ
ਜੇ ਐਫ ਕੇ* ‘ਤੇ ਉਡੀਕੇ ਸਵਾਰੀ
ਦੇਸੀ ਡਾਕਟਰ

* ਜੈ ਐਫ ਕੇ(ਜਾਹਨ ਫਿਟਜੈਰਲਡ ਕੈਨੇਡੀ)ਭਾਵ ਜਾਹਨ ਕੈਨੇਡੀ ਏਅਰਪੋਰਟ ਨਿਊਯਾਰਕ
ਗੁਰਮੀਤ ਸੰਧੂ